Onkari Gur Vidhan (Viakhya Asa Di Var) Vol. 2

Onkari Gur Vidhan (Viakhya Asa Di Var) Vol. 2

Rs.350.00
Product Code: SB129
Availability: In Stock
Viewed 1019 times

Product Description

Number of Pages : 152.ਓਅੰਕਾਰੀ-ਗੁਰ ਵਿਧਾਨ (ਵਿਆਖਿਆ ਆਸਾ ਦੀ ਵਾਰ) ਭਾਗ-2 Written By ਇਸ ਪੁਸਤਕ ਵਿਚ ਕੁਦਰਤ, ਵਿਸਮਾਦ, ਭੈਅ ਰਾਹੀਂ ਮਨੁੱਖੀ ਤੇ ਬ੍ਰਹਿਮੰਡੀ ਅਜ਼ਮਤ ਵਾਲਾ ਹੁਕਮ-ਪਾਸਾਰ ਪੇਸ਼ ਕੀਤਾ ਹੈ । ਇਸ ਦੇ ਪ੍ਰਗਟ ਹੋਣ ਦਾ ਸਾਖੀ-ਨੇਮ ਪੁਰਾਤਨ ਜਨਮਸਾਖੀ ਵਿਚ ਦਰਜ ‘ਸ਼ੈਖ਼ ਬ੍ਰਿਹਮ ਨਾਲ ਗੋਸ਼ਟਿ’ ਅਤੇ ‘ਦੁਨੀ ਚੰਦ ਨਿਸਤਾਰਾ’ ਸਾਖੀਆਂ ਵਿਚ ਜ਼ਾਹਿਰ ਹੁੰਦਾ ਹੈ । ਪ੍ਰੋ. ਦੇਵਿੰਦਰ ਸਿੰਘ ਨੇ ਇਸ ਵਿਆਖਿਆ ਰਾਹੀਂ ਗੁਰ-ਸ਼ਬਦ ਨੇਮ ਦੇ ਗਿਆਨਾਤਮਕ ਪਾਸਾਰ ਦੀ ਵਿਰਾਟਤਾ ਨੂੰ ਸ਼ਬਦ ਦੇ ਮੌਲਿਕ ਸੰਕਲਪਕ ਮੁਹਾਵਰੇ ’ਚ ਪੇਸ਼ ਕੀਤਾ ਹੈ। ਸਿੱਖ ਵਿਆਖਿਆਕਾਰੀ ’ਚ ਇਹ ਯਤਨ ਇੱਕ ਮੌਲਿਕ ਵਾਧਾ ਹੈ ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Please login or register to review
Track Order